ਪਾਠ - 2
ਵਿੰਡੋਜ਼ ਨਾਲ ਕੰਮ ਕਰਨਾ
ਅਭਿਆਸ (Exercise)
2) ਸਹੀ ਅਤੇ ਗਲਤ ਦੱਸੋ:-
- ਵਿੰਡੋਜ਼ ਇੱਕ ਆਪਰੇਟਿੰਗ ਸਿਸਟਮ ਹੈ।
ਉੱਤਰ:- ਸਹੀ।
- ਵਿੰਡੋਜ਼ ਦੀ ਮੁੱਢਲੀ ਸਕਰੀਨ ਨੂੰ ਮਾਈ ਕੰਪਿਊਟਰ ਕਿਹਾ ਜਾਂਦਾ ਹੈ।
ਉੱਤਰ:- ਗਲਤ।
- ਮਾਈ ਕੰਪਿਊਟਰ ਰਾਹੀਂ ਅਸੀਂ ਕੰਪਿਊਟਰ ਦੀਆਂ ਡਰਾਈਵ ਦੇਖ ਸਕਦੇ ਹੋ।
ਉੱਤਰ:- ਸਹੀ।
- ਮੈਕਸੀਮਾਈਜ਼ ਬਟਨ ਵਿੰਡੋ ਨੂੰ ਵੱਡਾ ਕਰ ਕੇ ਦਿਖਾਉਂਦਾ ਹੈ।
ਉੱਤਰ:- ਸਹੀ।
- ਮਾਈ ਡਾਕੂਮੈਂਟ ਆਈਕਾਨ ਵਿੱਚ ਫਾਈਲਾਂ ਅਤੇ ਦਸਤਾਵੇਜ਼ ਆਦਿ ਨਜ਼ਰ ਆਉਂਦੇ ਹਨ।
ਉੱਤਰ:- ਸਹੀ।